Breaking

Post Top Ad

SEMrush

Sunday, 26 July 2020

ਜਲੰਧਰ 'ਚ ਕਿ੍ਕਟ 'ਤੇ ਸੱਟੇਬਾਜ਼ੀ ਦਾ ਪਰਦਾਫਾਸ਼, ਬੁੱਕੀ ਕਾਬੂ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ, ਜਦ ਬੀਐੱਸਐੱਫ ਕਾਲੋਨੀ ਵਿਚੋਂ ਸ਼ਹਿਰ ਦਾ ਇਕ ਵੱਡਾ ਬੁੱਕੀ ਉਨ੍ਹਾਂ ਦੇ ਹੱਥੇ ਚੜ੍ਹ ਗਿਆ। ਮੁਲਜ਼ਮ ਇੰਗਲੈਂਡ 'ਚ ਚੱਲਦੇ ਇੰਗਲੈਂਡ ਬਨਾਮ ਵੈਸਟ ਇੰਡੀਜ਼ ਟੈਸਟ ਮੈਚ 'ਤੇ ਸੱਟਾ ਲਗਵਾ ਰਿਹਾ ਸੀ। Punjab8 hours ago



No comments:

Post a comment