Breaking

Post Top Ad

SEMrush

Sunday, 16 August 2020

ਲੰਡਨ 'ਚ ਇਸ ਵਾਰ ਸਫ਼ਲ ਨਹੀਂ ਹੋ ਸਕੀ 15 ਅਗਸਤ 'ਤੇ ਪਾਕਿਸਤਾਨੀ ਵੱਖਵਾਦੀ ਸੰਗਠਨਾਂ ਵੱਲੋਂ ਕੀਤੇ ਗਏ ਹੰਗਾਮੇ ਦੀ ਸਾਜ਼ਿਸ਼ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪਾਕਿਸਤਾਨ ਸਮਰਥਤ ਵੱਖਵਾਦੀ ਸੰਗਠਨਾਂ ਦੇ ਪ੍ਰਦਰਸ਼ਨਾਂ ਨੂੰ ਅਸਫ਼ਲ ਕਰਨ ਤੇ ਭਾਰਤੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਭਾਰਤ ਨੇ ਖੁਸ਼ੀ ਜ਼ਾਹਿਰ ਕੀਤੀ ਹੈ। World1 hour agoNo comments:

Post a comment