Breaking

Post Top Ad

SEMrush

Saturday, 1 August 2020

ਜ਼ਹਿਰੀਲੀ ਸ਼ਰਾਬ ਨਾਲ 42 ਹੋਰ ਮਰੇ, ਦੋ ਦਿਨਾਂ 'ਚ 49 ਦੀ ਮੌਤ, 40 ਜਗ੍ਹਾ ਮਾਰੇ ਛਾਪੇ, ਅੱਠ ਕਾਬੂ ਪੰਜਾਬ 'ਚ ਲਾਕਡਾਊਨ ਦੌਰਾਨ ਨਾਜਾਇਜ਼ ਸ਼ਰਾਬ ਦੀ ਵਿਕਰੀ 'ਤੇ ਚੱਲ ਰਹੀ ਸਿਆਸੀ ਖਿੱਚੋਤਾਣ ਵਿਚਾਲੇ ਸ਼ੁੱਕਰਵਾਰ ਨੂੰ ਤਿੰਨ ਸਰਹੱਦੀ ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ 'ਚ ਜ਼ਹਿਰੀਲੀ ਦੇਸੀ ਸ਼ਰਾਬ ਪੀਣ ਨਾਲ 42 ਲੋਕਾਂ ਦੀ ਮੌਤ ਹੋ ਗਈ ਹੈ। Punjab6 hours ago



No comments:

Post a comment