Breaking

Post Top Ad

SEMrush

Wednesday, 2 September 2020

Corona Update : ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਸਮੇਤ 1453 ਪਾਜ਼ੇਟਿਵ, ਕੋਰੋਨਾ ਨਾਲ 70 ਜਣਿਆਂ ਦੀ ਮੌਤ ਪੰਜਾਬ 'ਚ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਤੇ ਪੰਜਾਬ ਤੇ ਚੰਡੀਗੜ੍ਹ ਭਾਜਪਾ ਦੇ ਸੰਗਠਨ ਮੰਤਰੀ ਦਿਨੇਸ਼ ਕੁਮਾਰ ਸਮੇਤ 1453 ਲੋਕ ਕੋਰਨਾ ਪਾਜ਼ੇਟਿਵ ਪਾਏ ਗਏ, ਜਦਕਿ 70 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। Punjab7 hours ago



No comments:

Post a comment