Breaking

Post Top Ad

SEMrush

Sunday, 4 October 2020

ਪੰਜਾਬ ਕਾਂਗਰਸ ਇੰਚਾਰਜ ਦੀ ਢਾਈ ਘੰਟੇ ਉਡੀਕ ਤੇ 10 ਮਿੰਟ ਹੋਈ ਮਿਲਣੀ, ਛੇ ਵਿਧਾਇਕਾਂ ਨਾਲ ਕੀਤੀ ਬੰਦ ਕਮਰਾ ਮੀਟਿੰਗ ਜ਼ਿਲ੍ਹੇ ਭਰ ਦੇ ਕਾਂਗਰਸੀ ਵਿਧਾਇਕ ਅੱਜ ਸ਼ਾਮ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਮਿਲਣ ਲਈ ਸਰਕਟ ਹਾਊਸ 'ਚ ਢਾਈ ਉਡੀਕਦੇ ਰਹੇ ਪਰ ਇੰਚਾਰਜ ਆਏ ਤੇ 10 ਮਿੰਟ 'ਚ ਹੀ ਮੀਟਿੰਗ ਨਿਬੇੜ ਕੇ ਚਲੇ ਗਏ। Punjab8 hours ago



No comments:

Post a comment