Breaking

Post Top Ad

SEMrush

Wednesday, 14 October 2020

ਲਸ਼ਕਰ ਦੇ ਚਾਰ ਓਜੀਡਬਲਯੂ ਗਿ੍ਫ਼ਤਾਰ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਬੜਗਾਮ ਦੇ ਚਾਡੂਰਾ 'ਚ ਲਸ਼ਕਰ-ਏ-ਤਾਇਬਾ ਦੇ ਚਾਰ ਓਵਰਗ੍ਰਾਊਂਡ ਵਰਕਰਾਂ (ਓਜੀਡਬਲਯੂ) ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਅਰਸ਼ਦ ਮੁਸ਼ਤਾਕ ਭਗਤ, ਨਿਸਾਰ ਬਸ਼ੀਰ ਭਗਤ, ਤਾਹਿਰ ਜਹਾਂਗੀਰ ਡਾਰ ਤੇ ਆਦਿਲ ਬਸ਼ੀਰ ਵਾਨੀ ਸ਼ਾਮਲ ਹੈ। National9 hours agoNo comments:

Post a comment