Breaking

Post Top Ad

SEMrush

Tuesday, 3 November 2020

ਕੋਰੋਨਾ ਕਾਲ 'ਚ ਇੰਡੀਗੋ ਏਅਰਲਾਈਨ ਦਾ ਆਪਣੇ ਯਾਤਰੀਆਂ ਲਈ ਵੱਡਾ ਐਲਾਨ

ਕਈ ਦੇਸ਼ਾਂ ਤੇ ਸੂਬਿਆਂ ਦੇ ਯਾਤਰੀਆਂ ਨੂੰ ਉਡਾਣ ਤੋਂ ਪਹਿਲਾਂ ਨਿਰਧਾਰਤ ਸਮਾਂ ਸੀਮਾਂ 'ਚ ਕੋਵਿਡ 19ਆਰਟੀ-ਪੀਸੀਆਰ ਟੈਸਟ ਦੀ ਲੋੜ ਹੁੰਦੀ ਹੈ। ਇਸ ਲਈ ਇੰਡੀਗੋ ਏਰਲਾਈਨਜ਼ ਵੱਲੋਂ ਯਾਤਰੀਆਂ ਨੂੰ ਪ੍ਰੀ-ਫਲਾਈਟ ਕੋਵਿਡ ਟੈਸਟ ਦੀ ਸੁਵਿਧਾ ਦਿੱਤੀ ਜਾਵੇਗੀ।

from covid-19 https://ift.tt/328M6Tc

No comments:

Post a comment