Breaking

Post Top Ad

SEMrush

Thursday, 3 December 2020

ਲਿਵਰਪੂਲ ਤੇ ਪੋਰਤੋ ਨਾਕਆਊਟ 'ਚ, ਰੀਅਲ ਮੈਡ੍ਰਿਡ ਨੂੰ ਮਿਲੀ ਹਾਰ, ਪੋਰਤੋ ਤੇ ਮਾਨਚੈਸਟਰ ਸਿਟੀ ਰਹੇ ਬਰਾਬਰੀ 'ਤੇ ਸਾਬਕਾ ਚੈਂਪੀਅਨ ਲਿਵਰਪੂਲ ਤੇ ਪੋਰਤੋ ਚੈਂਪੀਅਨਜ਼ ਲੀਗ ਦੇ ਨਾਕਆਊਟ ਗੇੜ ਵਿਚ ਪੁੱਜ ਗਏ ਹਨ ਜਦਕਿ ਰਿਕਾਰਡ 13 ਵਾਰ ਦੀ ਚੈਂਪੀਅਨ ਰੀਅਲ ਮੈਡਿ੍ਡ ਨੂੰ ਸ਼ਖ਼ਤਾਰ ਡੋਨੇਤਸਕ ਹੱਥੋਂ 0-2 ਨਾਲ ਮਿਲੀ ਹਾਰ ਤੋਂ ਬਾਅਦ ਗਰੁੱਪ ਗੇੜ 'ਚੋਂ ਬਾਹਰ ਹੋਣਾ ਪੈ ਸਕਦਾ ਹੈ। Sports8 hours ago



No comments:

Post a comment