Breaking

Post Top Ad

SEMrush

Friday, 25 December 2020

ਕਰਨਾਟਕ ਨੇ ਰਾਤ ਦੇ ਕਰਫਿਊ ਦਾ ਫ਼ੈਸਲਾ ਲਿਆ ਵਾਪਸ ਕਰਨਾਟਕ ਸਰਕਾਰ ਨੇ ਮੁੰਬਈ ਦੀ ਤਰਜ 'ਤੇ ਰਾਤ ਦਾ ਕਰਫਿਊ ਲਾਉਣ ਦਾ ਆਪਣਾ ਆਦੇਸ਼ ਵਾਪਸ ਲੈ ਲਿਆ ਹੈ। ਸਰਕਾਰ ਨੇ 24 ਦਸੰਬਰ ਦੀ ਰਾਤ 11 ਵਜੇ ਤੋਂ ਸਵੇਰੇ ਪੰਜ ਵਜੇ ਤਕ ਲਗਾਤਾਰ ਨੌਂ ਦਿਨਾਂ ਤਕ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕੀਤਾ ਸੀ। National7 hours agoNo comments:

Post a comment