Breaking

Post Top Ad

SEMrush

Wednesday, 27 January 2021

ਕੈਪਟਨ ਨੇ ਪੰਜਾਬ ’ਚ ਦਿੱਤੇ ਹਾਈ ਅਲਰਟ ਦੇ ਹੁਕਮ, ਦਿੱਲੀ ’ਚ ਹਿੰਸਾ ਨੂੰ ਦੱਸਿਆ ਦੁਖਦਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਘਟਨਾ ’ਤੇ ਦੁੱਖ ਅਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਦਿੱਲੀ ’ਚ ਤਣਾਅ ਦੇ ਮੱਦੇਨਜ਼ਰ ਪੰਜਾਬ ’ਚ ਹਾਈ ਅਲਰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ । Punjab16 hours agoNo comments:

Post a comment